ਉਹ-ਸਿਰਫ਼-ਬਾਲ-ਮਜ਼ਦੂਰ-ਹੀ-ਨਹੀਂ-ਬੰਧੂਆ-ਮਜ਼ਦੂਰ-ਸੀ

Nashik, Maharashtra

Dec 26, 2022

'ਉਹ ਸਿਰਫ਼ ਬਾਲ ਮਜ਼ਦੂਰ ਹੀ ਨਹੀਂ, ਬੰਧੂਆ ਮਜ਼ਦੂਰ ਸੀ'

ਪਾਰੂ ਨੂੰ ਕੰਮ 'ਤੇ ਭੇਜਿਆ ਗਿਆ ਕਿਉਂਕਿ ਉਸ ਦੇ ਮਾਪੇ ਪੂਰੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ ਸਨ। ਉਸ ਦੀ ਮੌਤ ਨੇ ਆਖ਼ਰਕਾਰ ਮਹਾਰਾਸ਼ਟਰ ਦੇ ਕਟਕਾਰੀ ਭਾਈਚਾਰੇ ਦੇ 42 ਹੋਰ ਬੱਚਿਆਂ ਨੂੰ ਬਚਾਇਆ, ਜਿਨ੍ਹਾਂ ਨੂੰ ਪਾਰੂ ਵਾਂਗ ਸਖ਼ਤ ਮਿਹਨਤ ਕਰਨ ਲਈ ਮਜਬੂਰ ਕੀਤਾ ਗਿਆ ਸੀ

Want to republish this article? Please write to zahra@ruralindiaonline.org with a cc to namita@ruralindiaonline.org

Author

Mamta Pared

ਮਮਤਾ ਪਰੇਡ (1998-2022) ਇੱਕ ਪੱਤਰਕਾਰ ਅਤੇ 2018 PARI ਇੰਟਰਨ ਸਨ। ਉਨ੍ਹਾਂ ਨੇ ਆਬਾਸਾਹਿਬ ਗਰਵਾਰੇ ਕਾਲਜ, ਪੁਣੇ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰ ਡਿਗਰੀ ਕੀਤੀ ਸੀ। ਉਨ੍ਹਾਂ ਨੇ ਆਦਿਵਾਸੀਆਂ ਦੇ ਜੀਵਨ, ਖ਼ਾਸ ਕਰਕੇ ਆਪਣੇ ਵਾਰਲੀ ਭਾਈਚਾਰੇ ਬਾਰੇ, ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਜੀਵਨ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ।

Editor

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।