ਆਪਣੇ-ਪਿੰਡ-ਵਿਖੇ-ਮੈਂ-ਸੌਖ਼ਿਆਂ-ਹੀ-ਹੱਸ-ਸਕਦੀ-ਸਾਂ

Mumbai, Maharashtra

Aug 29, 2022

'ਆਪਣੇ ਪਿੰਡ ਵਿਖੇ ਮੈਂ ਸੌਖ਼ਿਆਂ ਹੀ ਹੱਸ ਸਕਦੀ ਸਾਂ'

ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਮੁੰਬਈ ਆਉਣ ਵਾਲ਼ੀ ਆਈਨੁਲ ਸ਼ੇਖ ਦੀ ਕਹਾਣੀ, ਇੱਕ ਅਜਿਹੀ ਦ੍ਰਿੜ ਔਰਤ ਦੀ ਕਹਾਣੀ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਾਣ-ਸਨਮਾਨ ਨਾਲ਼ ਪਾਲਣ ਲਈ ਗ਼ਰੀਬੀ, ਬਦਸਲੂਕੀ ਅਤੇ ਸੜਕਾਂ 'ਤੇ ਜੀਵਨ ਬਸਰ ਕਰਦਿਆਂ ਕਾਫ਼ੀ ਔਖ਼ਿਆਈਆਂ ਸਹਿਣੀਆਂ ਪਈਆਂ

Want to republish this article? Please write to zahra@ruralindiaonline.org with a cc to namita@ruralindiaonline.org

Author

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।