ਮਾਲਵਨ-ਦੀਆਂ-ਮਹਿਲਾ-ਮਛੇਰਿਆਂ-ਦੇ-ਜੀਵਨ-ਤੇ-ਇੱਕ-ਝਾਤ

Sindhudurg, Maharashtra

Jun 15, 2022

ਮਾਲਵਨ ਦੀਆਂ ਮਹਿਲਾ-ਮਛੇਰਿਆਂ ਦੇ ਜੀਵਨ ‘ਤੇ ਇੱਕ ਝਾਤ

ਮਹਾਰਾਸ਼ਟਰ ਦੇ ਮਾਲਵਣ ਤਾਲੁਕਾ ਵਿਖੇ-ਪੂਰੇ ਭਾਰਤ ਵਾਂਗਰ- ਮੱਛੀ ਖਰੀਦਣ ਤੋਂ ਲੈ ਕੇ ਸੁਕਾਉਣ, ਲਿਆਉਣ-ਲਿਜਾਣ ਅਤੇ ਭੰਡਾਰ ਕਰਨ ਦੇ ਕੰਮ ਤੋਂ ਲੈ ਕੇ ਉਹਨੂੰ ਕੱਟਣ ਤੱਕ ਅਤੇ ਫਿਰ ਤੋਂ ਵੇਚਣ ਤੱਕ ਦੇ ਸਾਰੇ ਕੰਮਾਂ ਵਿੱਚ ਪ੍ਰਮੁੱਖ ਭੂਮਿਕਾ ਵਿੱਚ ਔਰਤਾਂ ਹੀ ਹਨ, ਪਰ ਬਾਵਜੂਦ ਇਹਦੇ ਉਨ੍ਹਾਂ ਨੂੰ ਪੁਰਸ਼ ਮਛੇਰਿਆਂ ਜਿੰਨੀ ਸਬਸਿਡੀ ਨਹੀਂ ਮਿਲਦੀ

Want to republish this article? Please write to zahra@ruralindiaonline.org with a cc to namita@ruralindiaonline.org

Author

Trisha Gupta

ਤ੍ਰਿਸ਼ਾ ਗੁਪਤਾ ਬੰਗਲੁਰੂ ਤੋਂ ਹਨ ਅਤੇ ਸਮੁੰਦਰੀ ਸੰਰਖਣਵਾਦੀ ਹਨ ਜੋ ਭਾਰਤੀ ਸਮੁੰਦਰੀ ਤਟ ਦੇ ਨਾਲ਼ ਨਾਲ਼ ਸ਼ਾਰਕ ਅਤੇ ਰੇ ਮੱਛੀਆਂ ਪਾਲਣ ਦਾ ਅਧਿਐਨ ਕਰ ਰਹੀ ਹਨ।

Author

Manini Bansal

ਮਾਨਿਨੀ ਬਾਂਸਲ ਇੱਕ ਬੈਂਗਲੁਰੂ ਅਧਾਰਤ ਵਿਜ਼ੂਅਲ ਕਮਿਊਨੀਕੇਸ਼ਨ ਡਿਜ਼ਾਈਨਰ ਅਤੇ ਫੋਟੋਗ੍ਰਾਫਰ ਹਨ ਜੋ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿੱਚ ਸਰਗਰਮ ਹਨ। ਉਹ ਦਸਤਾਵੇਜ਼ੀ ਫੋਟੋਗ੍ਰਾਫੀ ਵੀ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।