in-kashmir-a-lake-no-more-pa

Bandipore, Jammu and Kashmir

Jun 20, 2024

ਕਸ਼ਮੀਰ : ਕਿਵੇਂ ਪਹੁੰਚਦੀ ਹੈ ਇੱਕ ਝੀਲ਼ ਆਪਣੇ ਅੰਤਮ ਸਾਹਾਂ 'ਤੇ!

ਭਾਰਤ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦਾ ਸਰੋਤ ਵੁਲਰ ਝੀਲ਼ ਵਿੱਚ ਪ੍ਰਦੂਸ਼ਣ ਕਾਰਨ ਪਾਣੀ ਦਾ ਪੱਧਰ ਬਹੁਤ ਘੱਟ ਗਿਆ ਹੈ। ਇੱਥੇ ਮੱਛੀਆਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ। ਮਛੇਰੇ, ਜੋ ਆਪਣੀ ਰੋਜ਼ੀ-ਰੋਟੀ ਲਈ ਝੀਲ਼ 'ਤੇ ਨਿਰਭਰ ਕਰਦੇ ਸਨ, ਹੁਣ ਚੰਗੀ ਤਾਦਾਦ ਵਿੱਚ ਮੱਛੀ ਲੱਭਣ ਲਈ ਸੰਘਰਸ਼ ਕਰ ਰਹੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

Muzamil Bhat

ਮੁਜ਼ੱਮਿਲ ਭੱਟ ਸ੍ਰੀਨਗਰ ਅਧਾਰਤ ਸੁਤੰਤਰ ਫ਼ੋਟੋ-ਜਰਨਲਿਸਟ ਤੇ ਫ਼ਿਲਮ-ਮੇਕਰ ਹਨ। ਉਹ 2022 ਦੇ ਪਾਰੀ ਫੈਲੋ ਰਹੇ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।