lockdown-lays-waste-to-kalu-dass-scrap-work-pa

South 24 Parganas, West Bengal

Sep 16, 2023

ਤਾਲਾਬੰਦੀ ਦੀ ਭੇਂਟ ਚੜ੍ਹਿਆ ਕਾਲੂ ਦਾਸ ਦਾ ਕੂੜਾ ਚੁਗਣ ਦਾ ਕੰਮ ਵੀ

ਕਾਲੂ ਦਾਸ ਨਵਿਆਉਣਯੋਗ ਚੀਜ਼ਾਂ ਇਕੱਤਰ ਕਰਨ ਲਈ ਆਪਣੇ ਪਿੰਡ ਤੋਂ ਕੋਲ਼ਕਾਤਾ ਜਾਂਦੇ ਹਨ। ਉਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਦੁਬਾਰਾ ਚੱਕਰ ਲਗਾਉਣੇ ਸ਼ੁਰੂ ਕੀਤੇ। ਪਰ, ਇਹ ਕੰਮ ਸੰਕਟ ਵਿੱਚ ਹੈ, ਕਮਾਈ ਬਹੁਤ ਘੱਟ ਹੈ, ਉਨ੍ਹਾਂ ਦੀ ਪਤਨੀ ਦੀ ਨੌਕਰੀ ਵੀ ਖੁੱਸ ਗਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਜਿਊਂਦੇ ਰਹਿਣ ਲਈ ਸੰਘਰਸ਼ ਕਰ ਰਿਹਾ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Puja Bhattacharjee

ਕੋਲਾਕਾਤਾ ਅਧਾਰਤ ਪੂਜਾ ਭੱਟਾਚਾਰੀਆ ਸੁਤੰਤਰ ਪੱਤਰਕਾਰ ਹਨ। ਉਹ ਸਿਆਸਤ, ਜਨਤਕ ਨੀਤੀਆਂ, ਸਿਹਤ, ਵਿਗਿਆਨ, ਕਲਾ ਤੇ ਸੱਭਿਆਚਾਰਕ ਮੁੱਦਿਆਂ ਬਾਰੇ ਰਿਪੋਰਟ ਕਰਦੀ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।