asha-ogale-1936-2025-pa

Pune, Maharashtra

Sep 30, 2025

ਆਸ਼ਾ ਓਗਲੇ:1936 ਤੋਂ 2025

ਪਾਰੀ ਦਾ ਗ੍ਰਾਇੰਡਮਿਲ ਸੌਂਗਸ ਪ੍ਰੋਜੈਕਟ (ਜੀਐੱਸਪੀ) ਆਸ਼ਾ ਤਾਈ ਦੇ ਯੋਗਦਾਨ ਬਗੈਰ ਸ਼ਾਇਦ ਇੱਕ ਪੁਲਾਂਘ ਵੀ ਨਾ ਭਰ ਪਾਉਂਦਾ, ਜਿਨ੍ਹਾਂ ਨੇ ਮਹਾਰਾਸ਼ਟਰ ਦੀਆਂ ਔਰਤਾਂ ਦੇ ਮੂੰਹੋਂ ਨਿਕਲ਼ੇ ਹਜ਼ਾਰਾਂ-ਹਜ਼ਾਰ ਬੋਲਾਂ ਭਾਵ ਓਵੀਆਂ ਦਾ ਅਨੁਵਾਦ ਕਰਕੇ ਇਸ ਖ਼ਜ਼ਾਨੇ ਨੂੰ ਖੁਸ਼ਹਾਲ ਬਣਾਉਣ ਦਾ ਬਾਕਮਾਲ ਕੰਮ ਕੀਤਾ। ਕੌਮਾਂਤਰੀ ਅਨੁਵਾਦ ਦਿਵਸ ਮੌਕੇ ਅਸੀਂ ਇਸ ਬਜ਼ੁਰਗ ਤੇ ਉਮੀਦਾਂ ਨਾਲ਼ ਭਰੇ ਅਨੁਵਾਦਕ ਦੀ ਕਹਾਣੀ ਲੈ ਕੇ ਆਏ ਹਾਂ

Want to republish this article? Please write to [email protected] with a cc to [email protected]

Author

Namita Waikar and PARI GSP Team

ਆਸ਼ਾ ਓਗਲੇ (ਅਨੁਵਾਦ); ਬਰਨਾਰਡ ਬੈਲ (ਡਿਜ਼ੀਟਾਈਜ਼ੇਸ਼ਨ, ਡੇਟਾਬੇਸ ਡਿਜ਼ਾਇਨ, ਵਿਕਾਸ ਅਤੇ ਸਾਂਭ-ਸੰਭਾਲ਼); ਜਿਤੇਂਦਰ ਮੈਡ (ਟ੍ਰਾਂਸਕ੍ਰਿਪਸ਼ਨ, ਅਨੁਵਾਦ ਸਹਿਯੋਗੀ); ਨਮਿਤਾ ਵਾਈਕਰ (ਪ੍ਰੋਜੈਕਟ ਲੀਡ ਅਤੇ ਸਰਪ੍ਰਸਤ); ਰਾਜਨੀ ਖਾਲਾਦਕਾਰ (ਡੇਟਾ ਐਂਟਰੀ)।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Video Editor

Sinchita Parbat

ਸਿੰਚਿਤਾ ਪਾਰਬਤ People’s Archive of Rural India ਦੀ ਸੀਨੀਅਰ ਵੀਡੀਓ ਐਡੀਟਰ ਹਨ ਅਤੇ ਇੱਕ ਸੁਤੰਤਰ ਫੋਟੋਗ੍ਰਾਫਰ ਤੇ ਡਾਕੂਮੈਂਟਰੀ ਫਿਲਮ ਨਿਰਮਾਤਾ ਹਨ। ਉਹਨਾਂ ਦੀਆਂ ਪਹਿਲੀਆਂ ਕਹਾਣੀਆਂ ਸਿੰਚਿਤਾ ਮਾਜੀ ਦੇ ਨਾਮ ਹੇਠ ਦਰਜ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।