in-sunderbans-women-feel-the-heat-pa

South 24 Parganas, West Bengal

Apr 29, 2025

ਸੁੰਦਰਬਨ ਵਿਖੇ ਸੇਕ ਝੱਲਦੀਆਂ ਔਰਤਾਂ ਦੀ ਜ਼ਿੰਦਗੀ

ਸੁੰਦਰਬਨ ਵਿੱਚ ਪਾਣੀ ਦਾ ਜਹਾਜ਼ ਚਲਾਉਣ ਵਾਲ਼ੇ ਮੁੱਖ ਕਾਮਿਆਂ ਵਜੋਂ ਔਰਤਾਂ ਇਸ ਖੇਤਰ ਵਿੱਚ ਵਧਦੀ ਹੋਈ ਤਪਿਸ਼ ਦੇ ਨਤੀਜਨ ਪੈਦਾ ਹੋਈਆਂ ਸਿਹਤ ਅਲਾਮਤਾਂ ਨਾਲ਼ ਜੂਝ ਰਹੀਆਂ ਹਨ

Want to republish this article? Please write to [email protected] with a cc to [email protected]

Author

Ritwika Mitra

ਰਿਤਵਿਕਾ ਮਿਤ੍ਰਾ ਕੋਲਕਾਤਾ ਵਿੱਚ ਇੱਕ ਅਜ਼ਾਦ ਪੱਤਰਕਾਰ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Navneet Kaur

ਨਵਨੀਤ ਕੌਰ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਪਿੰਡ ਦੁਧਨ ਸਾਧਾਂ ਦੀ ਰਹਿਣ ਵਾਲ਼ੀ ਹਨ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਹੈ।