ਨਿੱਜੀ-ਖੇਤਰ-ਦੇ-ਦਖ਼ਲ-ਨਾਲ-ਬਰਬਾਦ-ਹੋਏ-ਸੰਗਲੀ-ਦੇ-ਕਿਸਾਨ

Sangli, Maharashtra

Jun 04, 2022

ਨਿੱਜੀ ਖੇਤਰ ਦੇ ਦਖ਼ਲ ਨਾਲ ਬਰਬਾਦ ਹੋਏ ਸੰਗਲੀ ਦੇ ਕਿਸਾਨ

ਦੁੱਧ ਦੀਆਂ ਕੀਮਤਾਂ ’ਤੇ ਨਿਜੀ ਖੇਤਰ ਦੇ ਨਿਯੰਤਰਣ ਕਾਰਨ ਉਤਪਾਦਨ ਲਾਗਤਾਂ ਨੂੰ ਵਸੂਲਣ ਵਿਚ ਅਸਮਰੱਥ, ਪੱਛਮੀ ਮਹਾਰਾਸ਼ਟਰ ਦੇ ਅਰੁਣ ਜਾਧਵ ਵਰਗੇ ਡੇਅਰੀ ਕਿਸਾਨ ਆਪਣੇ ਪਸ਼ੂ ਵੇਚ ਰਹੇ ਹਨ ਅਤੇ ਇੰਝ ਉਨ੍ਹਾਂ ਦਾ ਉਤਪਾਦਨ ਵੀ ਡਿੱਗਦਾ ਜਾ ਰਿਹਾ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।