ਪੁਲਿਸ-ਹਿਰਾਸਤ-ਵਿੱਚ-ਕੈਦਮਾਰੂਥਲ-ਦੇ-58-ਜਹਾਜ਼

Amravati, Maharashtra

Jan 24, 2022

ਪੁਲਿਸ ਹਿਰਾਸਤ ਵਿੱਚ ਕੈਦ...ਮਾਰੂਥਲ ਦੇ 58 ਜਹਾਜ਼

7 ਜਨਵਰੀ ਨੂੰ ਮਹਾਰਾਸ਼ਟਰ ਦੀ ਪੁਲਿਸ ਨੇ ਕੱਛ ਦੇ ਪੰਜ ਊਠ-ਪਾਲਕਾਂ (ਆਜੜੀਆਂ) ਨੂੰ ਗ੍ਰਿਫ਼ਤਾਰ ਕੀਤਾ, ਸ਼ੱਕ ਇਹ ਜਤਾਇਆ ਗਿਆ ਕਿ ਇਹ ਖ਼ਾਨਾਬਦੋਸ਼ ਊਠ-ਪਾਲਕ ਹੈਦਰਾਬਾਦ ਦੇ ਬੁੱਚੜਖਾਨਿਆਂ ਵਿੱਚ ਇਨ੍ਹਾਂ ਊਠਾਂ ਨੂੰ ਵੇਚਣ ਲਈ ਲਿਜਾ ਰਹੇ ਸਨ। ਨਾਲ਼ ਹੀ ਉਨ੍ਹਾਂ ਨੇ 58 ਊਠਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ

Want to republish this article? Please write to [email protected] with a cc to [email protected]

Author

Jaideep Hardikar

ਜੈਦੀਪ ਹਾਰਦੀਕਰ ਨਾਗਪੁਰ ਦੇ ਰਹਿਣ ਵਾਲ਼ੇ ਇੱਕ ਸੀਨੀਅਰ ਪੱਤਰਕਾਰ ਅਤੇ ਪਾਰੀ ਰੋਵਿੰਗ ਰਿਪੋਰਟਰ (PARI Roving Reporter)ਹਨ। ਉਹ ਰਾਮਰਾਓ: ਦਿ ਸਟੋਰੀ ਆਫ਼ ਇੰਡੀਆਜ਼ ਫਾਰਮ ਕ੍ਰਾਈਸਿਸ ਦੇ ਲੇਖਕ ਹਨ। 2025 ਵਿੱਚ, ਜੈਦੀਪ ਨੇ "ਅਰਥਪੂਰਨ, ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਪੱਤਰਕਾਰੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ" ਅਤੇ ਉਨ੍ਹਾਂ ਦੇ ਕੰਮ "ਸਮਾਜਿਕ ਜਾਗਰੂਕਤਾ, ਸੰਵੇਦਨਾ ਅਤੇ ਤਬਦੀਲੀ" ਨੂੰ ਪ੍ਰੇਰਿਤ ਕਰਨ ਲਈ ਰਾਮੋਜੀ ਐਕਸੀਲੈਂਸ ਅਵਾਰਡ 2025 ਵਿੱਚ ਪੱਤਰਕਾਰੀ ਵਿੱਚ ਉੱਤਮਤਾ ਦਾ ਪਹਿਲਾ ਪੁਰਸਕਾਰ ਜਿੱਤਿਆ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।