doing-it-the-write-way-pa

Ranchi, Jharkhand

Aug 09, 2024

ਆਪਣੀ ਭਾਸ਼ਾ ਨੂੰ ਮਰਦੇ ਦੇਖਣਾ ਬੜਾ ਦੁਖਦਾਇਕ ਹੈ

ਝਾਰਖੰਡ ਦੇ ਪਰਹਿਆ, ਮਾਲ ਪਹਾੜੀਆ ਅਤੇ ਸਬਰ ਆਦਿਵਾਸੀ ਮੌਖਿਕ ਪਰੰਪਰਾਵਾਂ ਤੋਂ ਹਟ ਕੇ ਲਿਖਤੀ ਸ਼ਬਦਾਂ ਵੱਲ ਵੱਧ ਰਹੇ ਹਨ ਅਤੇ ਆਪਣੀ ਖ਼ਤਰੇ ਵਿੱਚ ਪਈ ਭਾਸ਼ਾ ਨੂੰ ਬਚਾਉਣ ਲਈ ਵਰਣਮਾਲਾ ਅਤੇ ਵਿਆਕਰਣ ਦੀਆਂ ਕਿਤਾਬਾਂ ਤਿਆਰ ਕਰ ਰਹੇ ਹਨ। ਇੱਥੇ ਪਾਰੀ ਦੇ 'ਖ਼ਤਰੇ ਵਿੱਚ ਪਈ ਭਾਸ਼ਾ ਪ੍ਰੋਜੈਕਟ' ਦੇ ਹਿੱਸੇ ਵਜੋਂ ਵਿਸ਼ਵ ਸਵਦੇਸ਼ੀ ਦਿਵਸ ਤਹਿਤ ਸਟੋਰੀ

Author

Devesh

Translator

Kamaljit Kaur

Want to republish this article? Please write to zahra@ruralindiaonline.org with a cc to namita@ruralindiaonline.org

Author

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Editor

Ritu Sharma

ਰਿਤੂ ਸ਼ਰਮਾ ਪਾਰੀ ਵਿਖੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੀ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ ਭਾਸ਼ਾ ਵਿਗਿਆਨ ਵਿੱਚ ਐੱਮ.ਏ. ਕੀਤੀ ਹੈ ਅਤੇ ਭਾਰਤ ਦੀਆਂ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।