in-punjab---death-of-an-agniveer-pa

Ludhiana, Punjab

Feb 17, 2025

ਪੰਜਾਬ ਵਿਖੇ- ਅਗਨੀਵੀਰ ਸ਼ਹੀਦ ਨਹੀਂ ਹੁੰਦਾ... ਸਿਰਫ਼ ਮਰਦਾ ਹੈ

ਇੱਕ ਅਜਿਹਾ ਸੂਬਾ ਜੋ ਦੇਸ਼ ਦੀ ਅਬਾਦੀ ਦਾ ਤਾਂ ਸਿਰਫ਼ 2.3 ਪ੍ਰਤੀਸ਼ਤ ਹੈ ਪਰ ਫ਼ੌਜ ਵਿੱਚ ਜਿਹਦਾ ਹਿੱਸਾ 7.7 ਪ੍ਰਤੀਸ਼ਤ ਹੈ। ਅਜਿਹੇ ਹੀ ਸੂਬੇ ਵਿੱਚ ਆਓ ਗੱਲ ਕਰਦੇ ਹਾਂ ਅਗਨੀਪਥ ਯੋਜਨਾ ਦੀ ਤੇ ਪੇਂਡੂ ਨੌਜਵਾਨਾਂ ਦੇ ਸੁਪਨਿਆਂ ਦੀ ਜੋ ਪਹਿਲਾਂ ਤਿੜਕੇ, ਫਿਰ ਟੁੱਟੇ ਤੇ ਫਿਰ ਚੂਰ-ਚੂਰ ਹੋ ਗਏ

Want to republish this article? Please write to zahra@ruralindiaonline.org with a cc to namita@ruralindiaonline.org

Author

Vishav Bharti

ਵਿਸ਼ਵ ਭਾਰਤੀ ਚੰਡੀਗੜ੍ਹ ਵਿੱਚ ਪੱਤਰਕਾਰ ਵਜੋਂ ਕੰਮ ਕਰਦੇ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਖੇਤੀ ਸੰਕਟ ਤੇ ਲੋਕ ਲਹਿਰਾਂ ਬਾਰੇ ਲਿਖ ਰਹੇ ਹਨ।

Editor

P. Sainath

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।