in-punjab-holidays-spent-labouring-in-the-fields-pa

Sri Muktsar Sahib District, Punjab

Dec 09, 2023

ਵਾਂਢੇ ਜਾਣ ਦੇ ਚਾਅ ਖੇਤਾਂ ਵਿੱਚ ਦਮ ਤੋੜਦੇ ਹੋਏ

ਖੁੰਡੇ ਹਲਾਲ ਪਿੰਡ ਦੇ ਦਲਿਤ ਬੇਜ਼ਮੀਨੇ ਪਰਿਵਾਰਾਂ ਦੇ ਬੱਚੇ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਖੇਤ ਮਜ਼ਦੂਰੀ ਕਰਦਿਆਂ ਬਿਤਾਉਂਦੇ ਹਨ। ਮਜ਼ਦੂਰੀ ਕਰਕੇ ਹੋਣ ਵਾਲ਼ੀ ਕਮਾਈ ਨਾਲ਼ ਕਦੇ ਉਹ ਪਰਿਵਾਰ ਦੀ ਮਦਦ ਕਰਦੇ ਹਨ ਤੇ ਕਦੇ ਪੜ੍ਹਾਈ ਵਾਸਤੇ ਲੋੜੀਂਦੇ ਸਮਾਰਟ ਫ਼ੋਨ ਵੀ ਖਰੀਦਦੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Author

Sanskriti Talwar

ਸੰਸਕ੍ਰਿਤੀ ਤਲਵਾਰ, ਨਵੀਂ ਦਿੱਲੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ ਅਤੇ ਸਾਲ 2023 ਦੀ ਪਾਰੀ ਐੱਮਐੱਮਐੱਫ ਫੈਲੋ ਵੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।