run-for-your-future-pa

Bhandara, Maharashtra

Jan 31, 2025

ਦੌੜੋ! ਆਪਣੇ ਭਵਿੱਖ ਦਾ ਪਿੱਛਾ ਕਰੋ

ਭੰਡਾਰਾ ਦਾ ਇੱਕ ਦਲਿਤ ਕੋਚ ਆਪਣੇ ਐਥਲੀਟਾਂ ਨੂੰ ਨਾ ਸਿਰਫ਼ ਸੁਪਨੇ ਦੇਖਣਾ ਸਿਖਾ ਰਿਹਾ ਹੈ ਸਗੋਂ ਉਨ੍ਹਾਂ ਸੁਪਨਿਆਂ ਦਾ ਪਿੱਛਾ ਕਰਨ ਦੀ ਜਾਚ ਤੇ ਸਬਰ ਬਣਾਈ ਰੱਖਣਾ ਵੀ ਸਿਖਾ ਰਿਹਾ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Jaideep Hardikar

Jaideep Hardikar is a Nagpur-based journalist and writer, and a PARI core team member.

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।