we-sleep-with-our-heads-on-the-road-pa

Sri Muktsar Sahib, Punjab

May 10, 2025

'ਕਦੇ ਕੋਈ ਵੀ ਗੱਡੀ ਸਾਨੂੰ ਕੁਚਲ ਸਕਦੀ ਆ'

ਰਾਜਸਥਾਨ ਤੋਂ ਪੰਜਾਬ ਆਏ ਕਈ ਪ੍ਰਵਾਸੀ ਮਜ਼ਦੂਰ ਪਰਿਵਾਰ ਖ਼ਜ਼ੂਰ ਦੇ ਪੱਤਿਆਂ ਨਾਲ਼ ਝਾੜੂ ਬਣਾ ਕੇ ਵੇਚਦੇ ਤੇ ਗੁਜ਼ਾਰਾ ਤੋਰਦੇ ਹਨ। ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਇਹ ਕੰਮ ਅੱਜ ਦੀ ਪੀੜ੍ਹੀ ਲਈ ਕੋਈ ਨਵਾਂ ਬਦਲਾਅ ਨਹੀਂ ਲਿਆ ਰਿਹਾ

Want to republish this article? Please write to [email protected] with a cc to [email protected]

Author

Sanskriti Talwar

ਸੰਸਕ੍ਰਿਤੀ ਤਲਵਾਰ, ਨਵੀਂ ਦਿੱਲੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ ਅਤੇ ਸਾਲ 2023 ਦੀ ਪਾਰੀ ਐੱਮਐੱਮਐੱਫ ਫੈਲੋ ਵੀ ਹਨ।

Editor

Sreya Urs

ਸਰੇਯਾ ਉਰਸ ਬੰਗਲੌਰ ਅਧਾਰਤ ਸੁਤੰਤਰ ਲੇਖਿਕਾ ਤੇ ਸੰਪਾਦਕ ਹਨ। ਉਨ੍ਹਾਂ ਕੋਲ਼ ਪ੍ਰਿੰਟ ਤੇ ਟੈਲੀਵਿਜ਼ਨ ਮੀਡਿਆ ਦੀ ਦੁਨੀਆ ਵਿੱਚ 30 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।