ਛੱਤੀਸਗੜ੍ਹ-ਦੇ-ਘੁਮਿਆਰਾਂ-ਨੂੰ-ਕੋਹ-ਕੋਹ-ਮਾਰਦੀ-ਤਾਲਾਬੰਦੀ

Dhamtari, Chhattisgarh

Feb 22, 2022

ਛੱਤੀਸਗੜ੍ਹ ਦੇ ਘੁਮਿਆਰਾਂ ਨੂੰ ਕੋਹ ਕੋਹ ਮਾਰਦੀ ਤਾਲਾਬੰਦੀ

ਤਾਲਾਬੰਦੀ ਕਾਰਨ ਧਮਤਰੀ ਕਸਬੇ ਦੇ ਘੁਮਿਆਰ ਗਰਮੀਆਂ ਦੀ ਵਿਕਰੀ ਦੇ ਸੀਜ਼ਨ ਤੋਂਖੁੰਝ ਗਏ, ਹੁਣ ਘੜੇ ਬਣਾਉਣਾ ਅਤੇ ਵੇਚਣਾ ਹੋਰ ਮੁਸ਼ਕਲ ਹੋ ਗਿਆ।ਛੱਤੀਸਗੜ੍ਹ ਦੇ ਬਜ਼ਾਰ ਭਾਵੇਂ ਕਿਉਂ ਨਾ ਖੁੱਲ੍ਹ ਗਏ ਹੋਣ ਪਰ ਬਾਵਜੂਦ ਇਹਦੇ, ਉਹ ਇੱਕ ਅਨਿਸ਼ਚਿਤ ਸਾਲ ਦਾ ਸਾਹਮਣਾ ਕਰ ਰਹੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

Purusottam Thakur

ਪੁਰਸ਼ੋਤਮ ਠਾਕੁਰ 2015 ਤੋਂ ਪਾਰੀ ਫੈਲੋ ਹਨ। ਉਹ ਪੱਤਰਕਾਰ ਤੇ ਡਾਕਿਊਮੈਂਟਰੀ ਮੇਕਰ ਹਨ। ਮੌਜੂਦਾ ਸਮੇਂ, ਉਹ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਨਾਲ਼ ਜੁੜ ਕੇ ਕੰਮ ਕਰ ਰਹੇ ਹਨ ਤੇ ਸਮਾਜਿਕ ਬਦਲਾਅ ਦੇ ਮੁੱਦਿਆਂ 'ਤੇ ਕਹਾਣੀਆਂ ਲਿਖ ਰਹੇ ਹਨ।

Translator

Rashmi Sharma

ਰਸ਼ਮੀ ਸ਼ਰਮਾ, ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਗ੍ਰੈਜੂਏਟ ਇੱਕ ਮੀਡੀਆ, ਵਿਦੇਸ਼ ਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਉਤਸ਼ਾਹੀ ਹਨ। ਉਹ ਇੱਕ ਸ਼ੌਕੀਨ ਪਾਠਕ ਹਨ ਅਤੇ ਖੋਜ ਅਤੇ ਲਿਖਣ ਦਾ ਜਨੂੰਨ ਰੱਖਦੀ ਹਨ, ਉਨ੍ਹਾਂ ਨੇ ਕਾਪੀਰਾਈਟਰ ਅਤੇ ਇੱਕ ਸਮੱਗਰੀ ਕਿਊਰੇਟਰ ਦੀ ਸਮਰੱਥਾ ਵਿੱਚ ਕਈ ਸੰਸਥਾਵਾਂ ਨਾਲ਼ ਕੰਮ ਕੀਤਾ ਹੈ।