ਟੀਕਰੀ-ਅੰਦਰ-50-ਕਿਮੀ-ਤੱਕ-ਕਤਾਰਬੱਧ-ਟਰੈਕਟਰ

West Delhi, National Capital Territory of Delhi

Feb 15, 2021

'ਟੀਕਰੀ ਅੰਦਰ 50 ਕਿ:ਮੀ ਤੱਕ ਕਤਾਰਬੱਧ ਟਰੈਕਟਰ '

26 ਜਨਵਰੀ ਦੀ ਟਰੈਕਟਰ ਰੈਲੀ ਵਾਸਤੇ ਟੀਕਰੀ ਬਾਰਡਰ 'ਤੇ ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰਾਂ ਦੀ ਕਤਾਰ ਲੱਗ ਰਹੀ ਹੈ। ਔਰਤ ਕਿਸਾਨ ਮੋਹਰੀ ਹੋਣਗੀਆਂ ਅਤੇ ਸਾਰੀਆਂ ਯੋਜਨਾਵਾਂ 'ਤੇ ਧਿਆਨਪੂਰਵਕ ਕੰਮ ਕੀਤਾ ਜਾਵੇਗਾ

Want to republish this article? Please write to zahra@ruralindiaonline.org with a cc to namita@ruralindiaonline.org

Author

Shivangi Saxena

ਸ਼ਿਵਾਂਗੀ ਸਕਸੈਨਾ ਮਹਾਰਾਜਾ ਅਗਰਸੇਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਨਵੀਂ ਦਿੱਲੀ ਵਿੱਚ ਪੱਤਰਕਾਰਤਾ ਅਤੇ ਮਾਸ ਕਮਿਊਨਿਕੇਸ਼ਨ ਦੇ ਤੀਜੇ ਵਰ੍ਹੇ ਦੀ ਵਿਦਿਆਰਥਣ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।