ਮੈਂ-ਕੀ-ਕਮਾਵਾਂ-ਕੀ-ਖਾਵਾਂ

Latur, Maharashtra

Jul 01, 2021

'ਮੈਂ ਕੀ ਕਮਾਵਾਂ, ਕੀ ਖਾਵਾਂ?'

ਮਰਾਠਵਾੜਾ ਵਿੱਚ, ਆਪਣੇ ਸਿਰ-ਬਸਿਰ ਜੀਵਨ ਬਤੀਤ ਕਰਨ ਵਾਲ਼ੀਆਂ ਔਰਤਾਂ, ਅਜੂਬੀ ਲਦਾਫ ਅਤੇ ਜਾਹੇਦਾਬੀ ਸੱਯਦ ਵਾਂਗ ਪੈਸਾ ਕਮਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਸਿਰਫ਼ ਇੰਨਾ ਹੀ ਨਹੀਂ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਬਾਈਕਾਟ ਅਤੇ ਵਿਤਕਰਾ ਉਨ੍ਹਾਂ ਦੀਆਂ ਦਿੱਕਤਾਂ ਹੋਰ ਵਧਾ ਰਹੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

Ira Deulgaonkar

ਈਰਾ ਡਿਊਲਗਾਓਂਕਰ 2020 ਦੀ ਪਾਰੀ ਇੰਟਰਨ ਹਨ; ਉਹ ਸਿੰਬਾਓਸਿਸ ਸਕੂਲ ਆਫ਼ ਇਕਨਾਮਿਕਸ ਪੂਨੇ ਵਿੱਚ ਅਰਥਸ਼ਾਸਤਰ ਵਿੱਚ ਬੈਚਲਰ ਡਿਗਰੀ ਕੋਰਸ ਦੇ ਦੂਸਰੇ ਸਾਲ ਵਿੱਚ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।