i-could-ve-become-a-police-officer-officer-pa

Hyderabad, Telangana

Jun 13, 2025

‘ਮੈਂ ਪੁਲਿਸ ਅਫ਼ਸਰ ਬਣ ਸਕਦੀ ਸਾਂ’

ਅਨੀਤਾ ਰਾਠੌੜ ਪ੍ਰਵਾਸ ਕਰਕੇ ਹੈਦਰਾਬਾਦ ਆਏ ਤੇ ਹੁਣ ਉਹ ਘਰਾਂ ਦੀ ਸਾਫ਼-ਸਫ਼ਾਈ ਤੇ ਭਾਂਡੇ ਮਾਂਜਣ ਦਾ ਕੰਮ ਕਰਦੇ ਹਨ। ਤੜਕੇ ਸ਼ੁਰੂ ਹੋਇਆ ਉਨ੍ਹਾਂ ਦਾ ਦਿਨ ਦੇਰ ਸ਼ਾਮ ਜਾ ਕੇ ਮੁੱਕਦਾ ਹੈ। ਇੰਨੀ ਮਿਹਨਤ ਸਿਰਫ਼ ਉਹ ਆਪਣਾ ਪਰਿਵਾਰ ਪਾਲਣ ਲਈ ਹੀ ਕਰਦੇ ਹਨ

Want to republish this article? Please write to [email protected] with a cc to [email protected]

Student Reporter

Aranya Tanvir Gourisaria

ਅਰਿਨਯਾ ਤਨਵੀਰ ਗੌਰੀਸਰਿਆ ਹੈਦਰਾਬਾਦ ਮਧਾਪੁਰ ਦੇ ਐਲਨ (ALLEN) ਵਿਖੇ ਇੰਟਰਮੀਡੀਏਟ ਸਟੂਡੈਂਟ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Photographs

Sukanya Ghosh

ਸੁਕਨਿਆ ਘੋਸ਼ ਬ੍ਰਾਂਡ ਮਾਰਕਟਿੰਗ ਅਤੇ ਕਮਿਊਨੀਕੇਸ਼ਨ ਕੰਮ ਨਾਲ਼ ਜੁੜੇ ਹਨ। ਉਹ ਹੈਦਰਾਬਾਦ ਵਿਖੇ ਰਹਿੰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।